ਪੰਜਾਬ ਵਿੱਚ ਇੰਟਰਨੈਟ ’ਤੇ ਅੰਸ਼ਕ ਤੌਰ ਤੇ ਹਟਾਈ ਪਾਬੰਦੀ – ਪੜ੍ਹੋ ਕਿੱਥੇ ਕਿੱਥੇ ਰਹੇਗੀ ਪਾਬੰਦੀ ਤੇ ਕਿੱਥੇ ਸੇਵਾਵਾਂ ਅੱਜ ਹੋਣਗੀਆਂ ਬਹਾਲ

ਚੰਡੀਗੜ੍ਹ, 21 ਮਾਰਚ, 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਰਾਜ ਵਿੱਚ ਇੰਟਰਨੈਟ ਤੇ ਐੱਸ.ਐੱਮ.ਐੱਸ. ਸੇਵਾ ’ਤੇ ਲਗਾਈ ਪਾਬੰਦੀ ਨੂੂੰ ਅੰਸ਼ਕ ਤੌਰ ’ਤੇ ਹਟਾਉਣ ਦਾ ਐਲਾਨ ਕੀਤਾ ਹੈ। 4 ਜ਼ਿਲ੍ਹਿਆ ਵਿੱਚ ਪਾਬੰਦੀ ਪੂਰਨ ਤੌਰ ’ਤੇ ਲਾਗੂ ਰਹੇਗੀ ਜਦਕਿ ਦੋ ਜ਼ਿਲ੍ਹਿਆਂ ਵਿੱਚ ਅੰਸ਼ਕ ਪਾਬੰਦੀ ਲਾਗੂ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। … Continue reading ਪੰਜਾਬ ਵਿੱਚ ਇੰਟਰਨੈਟ ’ਤੇ ਅੰਸ਼ਕ ਤੌਰ ਤੇ ਹਟਾਈ ਪਾਬੰਦੀ – ਪੜ੍ਹੋ ਕਿੱਥੇ ਕਿੱਥੇ ਰਹੇਗੀ ਪਾਬੰਦੀ ਤੇ ਕਿੱਥੇ ਸੇਵਾਵਾਂ ਅੱਜ ਹੋਣਗੀਆਂ ਬਹਾਲ